WhatsApp 'ਚ ਆਇਆ ਸ਼ਾਨਦਾਰ Group Description ਫੀਚਰਸ


ਭਾਰਤ ਸਮੇਤ ਦੁਨੀਆ 'ਚ ਵਟਸਐਪ ਇਕ ਮਸ਼ਹੂਰ ਐਪ ਬਣ ਚੁੱਕੀ ਹੈ, ਹੁਣ ਦੂਜੀਆਂ ਸੋਸ਼ਲ ਸਾਈਟਸ ਦੇ ਮੁਕਾਬਲੇ ਲੋਕ ਵਟਸਐਪ 'ਤੇ ਜ਼ਿਆਦਾ ਸਮਾਂ ਗੁਜ਼ਾਰਦੇ ਹਨ। ਘੱਟ ਸਮੇਂ 'ਚ ਹੀ ਵਟਸਐਪ ਨੇ ਲੋਕਾਂ ਨੂੰ ਖਾਸਾ ਲੁਭਾਇਆ ਹੈ ਅਤੇ ਇਸ ਦੇ ਮੱਦੇਨਜ਼ਰ ਵਟਸਐਪ ਨਵੇਂ-ਨਵੇਂ ਫੀਚਰਸ ਅਤੇ ਸਹੂਲਤ ਪੇਸ਼ ਕਰ ਆਪਣੀ ਲੋਕਪ੍ਰਿਅਤਾ ਬਨਾਏ ਰੱਖਣ ਦੀ ਹਰ ਕੋਸ਼ਿਸ਼ ਕਰ ਰਿਹਾ ਹੈ। ਹੁਣ ਵਟਸਐਪ ਨੇ ਸਾਰਿਆ ਯੂਜ਼ਰਸ ਲਈ ਮਤਲਬ ਆਈ. ਓ. ਐੱਸ ਅਤੇ ਐਂਡ੍ਰਾਇਡ 'ਤੇ ਆਪਣੇ ਯੂਜ਼ਰਸ ਲਈ ਗਰੁਪ ਡਿਸਕ੍ਰਿਪਸ਼ਨ ਫੀਚਰ ਸ਼ੁਰੂ ਕਰ ਦਿੱਤਾ ਹੈ।

No comments